1# translation of gnome-session.HEAD.po to Punjabi
2# Copyright (C) 2004 THE gnome-session'S COPYRIGHT HOLDER
3#
4#
5# Amanpreet Singh Alam <amanliunx@netscapet.net>, 2004.
6# Amanpreet Singh Alam <aalam@users.sf.net>, 2005, 2007, 2008.
7# A S Alam <aalam@users.sf.net>, 2009, 2010, 2011, 2012, 2013, 2015, 2018, 2020, 2021.
8msgid ""
9msgstr ""
10"Project-Id-Version: gnome-session.HEAD\n"
11"Report-Msgid-Bugs-To: https://gitlab.gnome.org/GNOME/gnome-session/issues\n"
12"POT-Creation-Date: 2020-07-31 14:02+0000\n"
13"PO-Revision-Date: 2021-01-31 08:45-0800\n"
14"Last-Translator: A S Alam <aalam@satluj.org>\n"
15"Language-Team: Punjabi <punjabi-translation@googlegroups.com>\n"
16"Language: pa\n"
17"MIME-Version: 1.0\n"
18"Content-Type: text/plain; charset=UTF-8\n"
19"Content-Transfer-Encoding: 8bit\n"
20"X-Generator: Lokalize 20.08.1\n"
21"Plural-Forms: nplurals=2; plural=n != 1;\n"
22
23#: data/gnome-custom-session.desktop.in.in:3
24msgid "Custom"
25msgstr "ਕਸਟਮ"
26
27#: data/gnome-custom-session.desktop.in.in:4
28msgid "This entry lets you select a saved session"
29msgstr "ਇਹ ਐਂਟਰੀ ਤੁਹਾਨੂੰ ਸੰਭਾਲਿਆ ਸ਼ੈਸ਼ਨ ਚੁਣਨ ਦਿੰਦੀ ਹੈ"
30
31#: data/gnome.desktop.in.in:3 data/gnome.session.desktop.in.in:3
32#: data/gnome-wayland.desktop.in.in:3
33msgid "GNOME"
34msgstr "ਗਨੋਮ"
35
36#: data/gnome.desktop.in.in:4 data/gnome-wayland.desktop.in.in:4
37#: data/gnome-xorg.desktop.in.in:4
38msgid "This session logs you into GNOME"
39msgstr "ਇਹ ਸ਼ੈਸ਼ਨ ਤੁਹਾਨੂੰ ਗਨੋਮ ਵਿੱਚ ਲਾਗ ਕਰਦਾ ਹੈ"
40
41#: data/gnome-dummy.session.desktop.in.in:3
42msgid "GNOME dummy"
43msgstr "ਗਨੋਮ ਡੰਮੀ"
44
45#: data/gnome-xorg.desktop.in.in:3
46msgid "GNOME on Xorg"
47msgstr "Xorg ਉੱਤੇ ਗਨੋਮ"
48
49# gnome-session/session-properties.c:272
50#: data/org.gnome.SessionManager.gschema.xml.in:5
51msgid "Save sessions"
52msgstr "ਸ਼ੈਸ਼ਨ ਸੰਭਾਲੋ"
53
54#: data/org.gnome.SessionManager.gschema.xml.in:6
55msgid "If enabled, gnome-session will save the session automatically."
56msgstr "ਜੇ ਚੋਣ ਕੀਤੀ ਤਾਂ ਗਨੋਮ-ਸ਼ੈਸ਼ਨ ਆਟੋਮੈਟਿਕ ਹੀ ਸ਼ੈਸ਼ਨ ਨੂੰ ਸੰਭਾਲ ਲਵੇਗਾ।"
57
58# gnome-session/session-properties-capplet.c:259
59#: data/org.gnome.SessionManager.gschema.xml.in:10
60msgid "Save this session"
61msgstr "ਇਹ ਸ਼ੈਸ਼ਨ ਸੰਭਾਲੋ"
62
63#: data/org.gnome.SessionManager.gschema.xml.in:11
64msgid ""
65"When enabled, gnome-session will automatically save the next session at log "
66"out even if auto saving is disabled."
67msgstr ""
68"ਜੇ ਸਮਰੱਥ ਕੀਤਾ ਤਾਂ ਗਨੋਮ-ਸ਼ੈਸ਼ਨ ਨੂੰ ਲਾਗ ਆਉਟ ਕਰਨ ਉੱਤੇ ਅਗਲੇ ਸ਼ੈਸ਼ਨ ਲਈ ਸੰਭਾਲਿਆ ਜਾਵੇਗਾ,"
69" ਭਾਵੇਂ ਕਿ ਆਪਣੇ-"
70"ਆਪ ਸੰਭਾਲਣ ਨੂੰ ਅਸਮਰੱਥ ਕੀਤਾ ਹੋਵੇ।"
71
72#: data/org.gnome.SessionManager.gschema.xml.in:15
73msgid "Logout prompt"
74msgstr "ਲਾਗਆਉਟ ਪੁਸ਼ਟੀ"
75
76#: data/org.gnome.SessionManager.gschema.xml.in:16
77msgid "If enabled, gnome-session will prompt the user before ending a session."
78msgstr "ਸੁਰੱਖਿਆ ਕਾਰਨਾਂ ਕਰਕੇ, ਗਨੋਮ-ਸ਼ੈਸ਼ਨ ਸ਼ੈਸ਼ਨ ਖਤਮ ਕਰਨ ਵੇਲੇ ਯੂਜ਼ਰ ਨੂੰ ਪੁੱਛੇ।"
79
80#: data/org.gnome.SessionManager.gschema.xml.in:20
81msgid "Show the fallback warning"
82msgstr "ਫਾਲਬੈਕ ਚੇਤਾਵਨੀ ਵੇਖਾਓ"
83
84#: data/org.gnome.SessionManager.gschema.xml.in:21
85msgid ""
86"If enabled, gnome-session will display a warning dialog after login if the "
87"session was automatically fallen back."
88msgstr ""
89"ਜੇ ਸਮਰੱਥ ਕੀਤਾ ਤਾਂ ਗਨੋਮ-ਸ਼ੈਸ਼ਨ ਲਾਗਇਨ ਕਰਨ ਦੇ ਬਾਅਦ ਚੇਤਾਵਨੀ ਡਾਈਲਾਗ ਵਿਖਾਏਗਾ, ਜੇ ਸ਼ੈਸ਼ਨ"
90" ਆਪਣੇ-ਆਪ "
91"ਵਾਪਸ ਨਹੀਂ ਚੱਲਿਆ ਹੋਵੇਗਾ।"
92
93# gnome-session/save-session.c:43
94#: data/session-selector.ui:15
95msgid "Custom Session"
96msgstr "ਪਸੰਦੀਦਾ ਸ਼ੈਸ਼ਨ"
97
98#: data/session-selector.ui:50 tools/gnome-session-selector.c:102
99msgid "Please select a custom session to run"
100msgstr "ਚਲਾਉਣ ਲਈ ਕਸਟਮ ਸ਼ੈਸ਼ਨ ਚੁਣੋ ਜੀ"
101
102# gnome-session/session-properties.c:272
103#: data/session-selector.ui:105
104msgid "_New Session"
105msgstr "ਨਵਾਂ ਸ਼ੈਸ਼ਨ(_N)"
106
107# gnome-session/session-properties.c:272
108#: data/session-selector.ui:119
109msgid "_Remove Session"
110msgstr "ਸ਼ੈਸ਼ਨ ਹਟਾਓ(_R)"
111
112# gnome-session/session-properties.c:272
113#: data/session-selector.ui:133
114msgid "Rena_me Session"
115msgstr "ਸ਼ੈਸ਼ਨ ਨਾਂ ਬਦਲੋ(_m)"
116
117#: data/session-selector.ui:168
118msgid "_Continue"
119msgstr "ਜਾਰੀ ਰੱਖੋ(_C)"
120
121#: gnome-session/gsm-fail-whale-dialog.c:318
122msgid "Oh no!  Something has gone wrong."
123msgstr "ਓਹ ਹੋ! ਕੁਝ ਗਲਤ ਹੋ ਗਿਆ।"
124
125#: gnome-session/gsm-fail-whale-dialog.c:325
126msgid ""
127"A problem has occurred and the system can’t recover. Please contact a system "
128"administrator"
129msgstr ""
130"ਕੋਈ ਸਮੱਸਿਆ ਆਈ ਹੈ ਅਤੇ ਸਿਸਟਮ ਬਹਾਲ ਨਹੀਂ ਹੋ ਸਕਿਆ। ਆਪਣੇ ਸਿਸਟਮ ਪਰਸ਼ਾਸ਼ਕ ਨਾਲ ਸੰਪਰਕ ਕਰੋ"
131
132#: gnome-session/gsm-fail-whale-dialog.c:327
133msgid ""
134"A problem has occurred and the system can’t recover. All extensions have "
135"been disabled as a precaution."
136msgstr ""
137"ਕੋਈ ਸਮੱਸਿਆ ਆਈ ਹੈ ਅਤੇ ਸਿਸਟਮ ਬਹਾਲ ਨਹੀਂ ਹੋ ਸਕਿਆ। ਬਚਾਅ ਵਜੋਂ ਸਭ ਇਕਸਟੈਸ਼ਨ ਨੂੰ"
138" ਅਸਮਰੱਥ ਕੀਤਾ ਜਾ "
139"ਚੁੱਕਾ ਹੈ।"
140
141#: gnome-session/gsm-fail-whale-dialog.c:329
142msgid ""
143"A problem has occurred and the system can’t recover.\n"
144"Please log out and try again."
145msgstr ""
146"ਕੋਈ ਸਮੱਸਿਆ ਆਈ ਹੈ ਅਤੇ ਸਿਸਟਮ ਬਹਾਲ ਨਹੀਂ ਹੋ ਸਕਿਆ।\n"
147"ਲਾਗ ਆਉਟ ਕਰਕੇ ਫੇਰ ਕੋਸ਼ਿਸ਼ ਕਰੋ।"
148
149# gnome-session/logout.c:274
150#: gnome-session/gsm-fail-whale-dialog.c:344
151msgid "_Log Out"
152msgstr "ਲਾਗ-ਆਉਟ(_L)"
153
154#: gnome-session/gsm-fail-whale-dialog.c:412 gnome-session/main.c:404
155msgid "Enable debugging code"
156msgstr "ਡੀਬੱਗ ਕੋਡ ਯੋਗ"
157
158#: gnome-session/gsm-fail-whale-dialog.c:413
159msgid "Allow logout"
160msgstr "ਲਾਗਆਉਟ ਮਨਜ਼ੂਰ"
161
162#: gnome-session/gsm-fail-whale-dialog.c:414
163msgid "Show extension warning"
164msgstr "ਇਕਸਟੈਨਸ਼ਨ ਚੇਤਾਵਨੀ ਵੇਖਾਓ"
165
166#: gnome-session/gsm-manager.c:1289 gnome-session/gsm-manager.c:1999
167msgid "Not responding"
168msgstr "ਕੋਈ ਜਵਾਬ ਨਹੀਂ"
169
170# gnome-session/logout.c:274
171#: gnome-session/gsm-util.c:415
172msgid "_Log out"
173msgstr "ਲਾਗ-ਆਉਟ(_L)"
174
175#. It'd be really surprising to reach this code: if we're here,
176#. * then the XSMP client already has set several XSMP
177#. * properties. But it could still be that SmProgram is not set.
178#.
179#: gnome-session/gsm-xsmp-client.c:557
180msgid "Remembered Application"
181msgstr "ਯਾਦ ਰੱਖੇ ਹੋਏ ਐਪਲੀਕੇਸ਼ਨ"
182
183#: gnome-session/gsm-xsmp-client.c:1216
184msgid "This program is blocking logout."
185msgstr "ਇਹ ਪਰੋਗਰਾਮ ਲਾਗ-ਆਉਟ ਨੂੰ ਰੋਕ ਰਿਹਾ ਹੈ।"
186
187#: gnome-session/gsm-xsmp-server.c:338
188msgid ""
189"Refusing new client connection because the session is currently being shut "
190"down\n"
191msgstr ""
192"ਨਵਾਂ ਕਲਾਇਟ ਕੁਨੈਕਸ਼ਨ ਤੋਂ ਇਨਕਾਰ ਕੀਤਾ ਗਿਆ ਹੈ, ਕਿਉਂਕਿ ਸ਼ੈਸ਼ਨ ਬੰਦ ਹੋ ਰਿਹਾ ਹੈ\n"
193
194#: gnome-session/gsm-xsmp-server.c:605
195#, c-format
196msgid "Could not create ICE listening socket: %s"
197msgstr "ICE ਲਿਸਨਿੰਗ ਸਾਕਟ ਬਣਾਈ ਨਹੀਂ ਜਾ ਸਕੀ: %s"
198
199#: gnome-session/main.c:398
200msgid "Running as systemd service"
201msgstr "systemd ਸੇਵਾ ਵਜੋਂ ਚੱਲ ਰਿਹਾ ਹੈ"
202
203# gnome-session/main.c:66
204#: gnome-session/main.c:399
205msgid "Use systemd session management"
206msgstr "systemd ਸ਼ੈਸ਼ਨ ਇੰਤਜ਼ਾਮ ਵਰਤੋਂ"
207
208#: gnome-session/main.c:401
209msgid "Use builtin session management (rather than the systemd based one)"
210msgstr "ਇਹ ਬਿਲਟ-ਇਨ ਸ਼ੈਸ਼ਨ ਇੰਤਜ਼ਾਮ (systemd ਦੇ ਅਧਾਰਿਤ ਬਿਨਾਂ)"
211
212#: gnome-session/main.c:402
213msgid "Override standard autostart directories"
214msgstr "ਸਟੈਂਡਰਡ ਆਟੋ-ਸਟਾਰਟ ਡਾਇਰੈਕਟਰੀਆਂ ਅਣਡਿੱਠੀਆਂ"
215
216#: gnome-session/main.c:402
217msgid "AUTOSTART_DIR"
218msgstr "AUTOSTART_DIR"
219
220# gnome-session/session-properties.c:272
221#: gnome-session/main.c:403
222msgid "Session to use"
223msgstr "ਵਰਤਣ ਲਈ ਸ਼ੈਸ਼ਨ"
224
225#: gnome-session/main.c:403
226msgid "SESSION_NAME"
227msgstr "SESSION_NAME"
228
229#: gnome-session/main.c:405
230msgid "Do not load user-specified applications"
231msgstr "ਖਾਸ ਵਰਤੋਂਕਾਰ ਐਪਲੀਕੇਸ਼ਨਾਂ ਨੂੰ ਲੋਡ ਨਾ ਕਰੋ"
232
233#: gnome-session/main.c:406
234msgid "Version of this application"
235msgstr "ਇਸ ਐਪਲੀਕੇਸ਼ਨ ਦਾ ਵਰਜ਼ਨ"
236
237#. Translators: the 'fail whale' is the black dialog we show when something goes seriously wrong
238#: gnome-session/main.c:408
239msgid "Show the fail whale dialog for testing"
240msgstr "ਟੈਸਟ ਕਰਨ ਲਈ ਵੇਲ੍ਹ ਡਾਈਲਾਗ ਵੇਖਾਓ"
241
242#: gnome-session/main.c:409
243msgid "Disable hardware acceleration check"
244msgstr "ਹਾਰਡਵੇਅਰ ਐਕਸਰਲੇਸ਼ਨ ਚੈਕ ਅਸਮਰੱਥ ਕਰੋ"
245
246#: gnome-session/main.c:441
247msgid " — the GNOME session manager"
248msgstr " — ਗਨੋਮ ਸ਼ੈਸ਼ਨ ਮੈਨੇਜਰ"
249
250#: tools/gnome-session-ctl.c:245
251msgid "Start gnome-session-shutdown.target"
252msgstr "gnome-session-shutdown.target ਸ਼ੁਰੂ ਕਰੋ"
253
254#: tools/gnome-session-ctl.c:246
255msgid ""
256"Start gnome-session-shutdown.target when receiving EOF or a single byte on "
257"stdin"
258msgstr ""
259"gnome-session-shutdown.target ਸ਼ੁਰੂ ਕਰੋ, ਜਦੋਂ EOF ਜਾਂ stdin ਉੱਤੇ ਸਿੰਗਲ ਬਾਈਟ"
260" ਮਿਲੇ"
261
262#: tools/gnome-session-ctl.c:247
263msgid "Signal initialization done to gnome-session"
264msgstr "ਗਨੋਮ-ਸ਼ੈਸ਼ਨ ਲਈ ਸਿਗਨਲ ਸ਼ੁਰੂਆਤ ਮੁਕੰਮਲ "
265
266#: tools/gnome-session-ctl.c:248
267msgid "Restart dbus.service if it is running"
268msgstr "ਜੇ ਚੱਲ ਰਿਹਾ ਹੋਵੇ ਤਾਂ dbus.service ਮੁੜ-ਚਾਲੂ ਕਰੋ"
269
270#: tools/gnome-session-ctl.c:249
271msgid ""
272"Run from ExecStopPost to start gnome-session-failed.target on service failure"
273msgstr ""
274"ਸੇਵਾ ਅਸਫ਼ਲ ਹੋਣ ਉੱਤੇ gnome-session-failed.target ਸ਼ੁਰੂ ਕਰਨ ਲਈ ExecStopPost ਤੋਂ"
275" ਚਲਾਓ"
276
277#: tools/gnome-session-ctl.c:279
278msgid "Program needs exactly one parameter"
279msgstr "ਪਰੋਗਰਾਮ ਨੂੰ ਪੂਰਾ ਠੀਕ ਪੈਰਾਮੀਟਰ ਚਾਹੀਦਾ ਹੈ"
280
281#: tools/gnome-session-inhibit.c:108
282#, c-format
283#| msgid ""
284#| "%s [OPTION…] COMMAND\n"
285#| "\n"
286#| "Execute COMMAND while inhibiting some session functionality.\n"
287#| "\n"
288#| "  -h, --help        Show this help\n"
289#| "  --version         Show program version\n"
290#| "  --app-id ID       The application id to use\n"
291#| "                    when inhibiting (optional)\n"
292#| "  --reason REASON   The reason for inhibiting (optional)\n"
293#| "  --inhibit ARG     Things to inhibit, colon-separated list of:\n"
294#| "                    logout, switch-user, suspend, idle, automount\n"
295#| "  --inhibit-only    Do not launch COMMAND and wait forever instead\n"
296#| "\n"
297#| "If no --inhibit option is specified, idle is assumed.\n"
298msgid ""
299"%s [OPTION…] COMMAND\n"
300"\n"
301"Execute COMMAND while inhibiting some session functionality.\n"
302"\n"
303"  -h, --help        Show this help\n"
304"  --version         Show program version\n"
305"  --app-id ID       The application id to use\n"
306"                    when inhibiting (optional)\n"
307"  --reason REASON   The reason for inhibiting (optional)\n"
308"  --inhibit ARG     Things to inhibit, colon-separated list of:\n"
309"                    logout, switch-user, suspend, idle, automount\n"
310"  --inhibit-only    Do not launch COMMAND and wait forever instead\n"
311"  -l, --list        List the existing inhibitions, and exit\n"
312"\n"
313"If no --inhibit option is specified, idle is assumed.\n"
314msgstr ""
315"%s [OPTION…] COMMAND\n"
316"\n"
317"ਕੁਝ ਸ਼ੈਸ਼ਨ ਸਹੂਲਤਾਂ ਨੂੰ ਰੋਕਣ ਲਈ COMMAND ਚਲਾਓ।\n"
318"\n"
319"  -h, --help        ਇਹ ਮਦਦ ਵੇਖੋ\n"
320"  --version         ਪਰੋਗਰਾਮ ਵਰਜ਼ਨ ਵੇਖੋ\n"
321"  --app-id ID       ਰੋਕਣ ਦੇ ਦੌਰਾਨ ਵਰਤਣ ਲਈ ਐਪਲੀਕੇਸ਼ਨ\n"
322"                    id (ਚੋਣਵਾਂ)\n"
323"  --reason REASON   ਰੋਕਣ ਦਾ ਕਾਰਨ (ਚੋਣਵਾਂ)\n"
324"  --inhibit ARG     ਰੋਕਣ ਲਈ ਚੀਜ਼ਾਂ, ਕੌਮੇ ਪਾ ਕੇ ਵੱਖ ਕੀਤਾ:\n"
325"                    logout, switch-user, suspend, idle, automount\n"
326"  --inhibit-only    COMMAND ਨਾ ਚਲਾਓ ਅਤੇ ਹਮੇਸ਼ਾਂ ਲਈ ਉਡੀਕੋ\n"
327"  -l, --list        ਮੌਜੂਦਾ ਰੋਕਾਂ ਦੀ ਸੂਚੀ ਚਲਾਓ ਅਤੇ ਬੰਦ ਕਰੋ\n"
328"\n"
329"If no --inhibit option is specified, idle is assumed.\n"
330
331#: tools/gnome-session-inhibit.c:288
332#, c-format
333msgid "Failed to execute %s\n"
334msgstr "%s ਚਲਾਉਣ ਲਈ ਫੇਲ੍ਹ\n"
335
336#: tools/gnome-session-inhibit.c:352 tools/gnome-session-inhibit.c:362
337#: tools/gnome-session-inhibit.c:372
338#, c-format
339msgid "%s requires an argument\n"
340msgstr "%s ਲਈ ਆਰਗੂਮੈਂਟ ਦੀ ਲੋੜ ਹੈ\n"
341
342# gnome-session/logout.c:274
343#: tools/gnome-session-quit.c:50
344msgid "Log out"
345msgstr "ਲਾਗ-ਆਉਟ"
346
347#: tools/gnome-session-quit.c:51
348msgid "Power off"
349msgstr "ਬੰਦ ਕਰੋ"
350
351#: tools/gnome-session-quit.c:52
352msgid "Reboot"
353msgstr "ਮੁਡ਼-ਚਾਲੂ"
354
355#: tools/gnome-session-quit.c:53
356msgid "Ignoring any existing inhibitors"
357msgstr "ਕਿਸੇ ਵੀ ਮੌਜੂਦ ਇੰਹੈਬੇਟਰ ਨੂੰ ਅਣਡਿੱਠਾ ਕੀਤਾ ਜਾਂਦਾ ਹੈ"
358
359#: tools/gnome-session-quit.c:54
360msgid "Don’t prompt for user confirmation"
361msgstr "ਵਰਤੋਂਕਾਰ ਪੁਸ਼ਟੀ ਲਈ ਨਾ ਪੁੱਛੋ"
362
363# gnome-session/save-session.c:112
364#: tools/gnome-session-quit.c:88 tools/gnome-session-quit.c:102
365msgid "Could not connect to the session manager"
366msgstr "ਸ਼ੈਸ਼ਨ ਮੈਨੇਜਰ ਨਾਲ ਜੁੜਿਆ ਨਹੀਂ ਜਾ ਸਕਿਆ"
367
368#: tools/gnome-session-quit.c:198
369msgid "Program called with conflicting options"
370msgstr "ਪਰੋਗਰਾਮ ਨੂੰ ਚੋਣਾਂ ਨਾਲ ਅਪਵਾਦ ਮਿਲਿਆ"
371
372# gnome-session/session-properties.c:272
373#: tools/gnome-session-selector.c:61
374#, c-format
375msgid "Session %d"
376msgstr "ਸ਼ੈਸ਼ਨ %d"
377
378#: tools/gnome-session-selector.c:107
379msgid ""
380"Session names are not allowed to start with “.” or contain “/” characters"
381msgstr "ਸ਼ੈਸ਼ਨ ਨਾਂ ਦੇ ਸ਼ੁਰੂ ਵਿੱਚ  “. “ ਜਾਂ   “/ “ ਅੱਖਰ ਮਨਜ਼ੂਰ ਨਹੀਂ"
382
383#: tools/gnome-session-selector.c:111
384msgid "Session names are not allowed to start with “.”"
385msgstr "ਸ਼ੈਸ਼ਨ ਨਾਂ  ਦੇ ਸ਼ੁਰੂ ਵਿੱਚ  “. “ ਮਨਜ਼ੂਰ ਨਹੀਂ"
386
387#: tools/gnome-session-selector.c:115
388msgid "Session names are not allowed to contain “/” characters"
389msgstr "ਸ਼ੈਸ਼ਨ ਨਾਂ ਵਿੱਚ  “/ “ ਅੱਖਰ ਮਨਜ਼ੂਰ ਨਹੀਂ"
390
391#: tools/gnome-session-selector.c:123
392#, c-format
393msgid "A session named “%s” already exists"
394msgstr "“%s “ ਨਾਂ ਨਾਲ ਸ਼ੈਸ਼ਨ ਪਹਿਲਾਂ ਹੀ ਮੌਜੂਦ ਹੈ"
395
396#~ msgid "This session logs you into GNOME, using Wayland"
397#~ msgstr "ਇਹ ਸ਼ੈਸ਼ਨ ਤੁਹਾਨੂੰ ਗਨੋਮ ਵਿੱਚ ਵੇਲੈਂਡ ਦੀ ਵਰਤੋਂ ਕਰਕੇ ਲਾਗ ਇਨ ਕਰਨ ਦਿੰਦਾ ਹੈ।"
398
399# gnome-session/startup-programs.c:372
400#~ msgid "Additional startup _programs:"
401#~ msgstr "ਹੋਰ ਸਟਾਰਟਅੱਪ ਪਰੋਗਰਾਮ(_P):"
402
403# gnome-session/session-properties-capplet.c:399
404#~ msgid "Startup Programs"
405#~ msgstr "ਸਟਾਰਟਅੱਪ ਪਰੋਗਰਾਮ"
406
407#~ msgid "_Automatically remember running applications when logging out"
408#~ msgstr "ਜਦੋਂ ਲਾਗ ਆਉਟ ਹੋਵੋ ਤਾਂ ਚੱਲਦੇ ਐਪਲੀਕੇਸ਼ਨ ਆਟੋਮੈਟਿਕ ਹੀ ਯਾਦ ਰੱਖੋ(_A)"
409
410#~ msgid "_Remember Currently Running Applications"
411#~ msgstr "ਇਸ ਸਮੇਂ ਚੱਲਦੇ ਐਪਲੀਕੇਸ਼ਨ ਯਾਦ ਰੱਖੋ(_R)"
412
413# gnome-session/session-properties-capplet.c:332
414#~ msgid "Options"
415#~ msgstr "ਚੋਣਾਂ"
416
417#~ msgid "Browse…"
418#~ msgstr "ਝਲਕ..."
419
420# gnome-session/session-properties-capplet.c:362
421#~ msgid "Comm_ent:"
422#~ msgstr "ਟਿੱਪਣੀ(_e):"
423
424# gnome-session/session-properties-capplet.c:362
425#~ msgid "Co_mmand:"
426#~ msgstr "ਕਮਾਂਡ(_m):"
427
428#~ msgid "_Name:"
429#~ msgstr "ਨਾਂ(_N):"
430
431# gnome-session/session-properties-capplet.c:362
432#~ msgid "Select Command"
433#~ msgstr "ਕਮਾਂਡ ਚੁਣੋ"
434
435# gnome-session/startup-programs.c:392
436#~ msgid "Add Startup Program"
437#~ msgstr "ਸਟਾਰਟਅੱਪ ਪਰੋਗਰਾਮ ਸ਼ਾਮਲ"
438
439# gnome-session/startup-programs.c:392
440#~ msgid "Edit Startup Program"
441#~ msgstr "ਸਟਾਰਟਅੱਪ ਪਰੋਗਰਾਮ ਸੋਧ"
442
443# gnome-session/startup-programs.c:332
444#~ msgid "The startup command cannot be empty"
445#~ msgstr "ਸ਼ੁਰੂਆਤੀ ਕਮਾਂਡ ਖਾਲੀ ਨਹੀ ਹੋ ਸਕਦੀ ਹੈ"
446
447# gnome-session/startup-programs.c:332
448#~ msgid "The startup command is not valid"
449#~ msgstr "ਸ਼ੁਰੂਆਤੀ ਕਮਾਂਡ ਠੀਕ ਨਹੀਂ ਹੈ"
450
451#~ msgid "Enabled"
452#~ msgstr "ਯੋਗ"
453
454# gnome-session/logout.c:266
455#~ msgid "Icon"
456#~ msgstr "ਆਈਕਾਨ"
457
458# gnome-session/gsm-client-list.c:111
459#~ msgid "Program"
460#~ msgstr "ਪਰੋਗਰਾਮ"
461
462#~ msgid "Startup Applications Preferences"
463#~ msgstr "ਸ਼ੁਰੂਆਤੀ ਐਪਲੀਕੇਸ਼ਨ ਪਸੰਦ"
464
465#~ msgid "No name"
466#~ msgstr "ਕੋਈ ਨਾਂ ਨਹੀਂ"
467
468#~ msgid "No description"
469#~ msgstr "ਕੋਈ ਵੇਰਵਾ ਨਹੀਂ"
470
471#~ msgid "Could not display help document"
472#~ msgstr "ਮੱਦਦ ਡੌਕੂਮੈਂਟ ਨੂੰ ਵੇਖਾਇਆ ਨਹੀਂ ਜਾ ਸਕਿਆ"
473
474#~ msgid "Startup Applications"
475#~ msgstr "ਸ਼ੁਰੂਆਤੀ ਐਪਲੀਕੇਸ਼ਨ"
476
477#~ msgid "Choose what applications to start when you log in"
478#~ msgstr "ਚੁਣੋ ਕਿ ਕਿਹੜੀਆਂ ਐਪਲੀਕੇਸ਼ਨਾਂ ਤੁਸੀਂ ਲਾਗਇਨ ਸਮੇਂ ਸ਼ੁਰੂ ਕਰਨੀਆਂ ਚਾਹੁੰਦੇ ਹੋ"
479
480#~ msgid "File is not a valid .desktop file"
481#~ msgstr "ਫਾਇਲ ਢੁੱਕਵੀਂ .desktop ਫਾਇਲ ਨਹੀਂ ਹੈ"
482
483#~ msgid "Unrecognized desktop file Version '%s'"
484#~ msgstr "ਅਣਜਾਣ ਡੈਸਕਟਾਪ ਫਾਇਲ ਵਰਜਨ '%s'"
485
486# gnome-session/gsm-client-row.c:34
487#~ msgid "Starting %s"
488#~ msgstr "%s ਸ਼ੁਰੂ ਕੀਤਾ ਜਾ ਰਿਹਾ ਹੈ"
489
490#~ msgid "Application does not accept documents on command line"
491#~ msgstr "ਐਪਲੀਕੇਸ਼ਨ ਕਮਾਂਡ ਲਾਈਨ ਉੱਤੇ ਡੌਕੂਮੈਂਟ ਮਨਜ਼ੂਰ ਨਹੀਂ ਕਰਦੀ ਹੈ।"
492
493#~ msgid "Unrecognized launch option: %d"
494#~ msgstr "ਅਣਜਾਣ ਲਾਂਚ ਚੋਣ: %d"
495
496#~ msgid "Can't pass document URIs to a 'Type=Link' desktop entry"
497#~ msgstr "ਇੱਕ 'Type=Link' ਡੈਸਕਟਾਪ ਐਂਟਰੀ ਲਈ ਡੌਕੂਮੈਂਟ URI ਨਹੀਂ ਦਿੱਤਾ ਜਾ ਸਕਦਾ"
498
499#~ msgid "Not a launchable item"
500#~ msgstr "ਚਲਾਉਣਯੋਗ ਆਈਟਮ ਨਹੀਂ ਹੈ"
501
502# gnome-session/save-session.c:112
503#~ msgid "Disable connection to session manager"
504#~ msgstr "ਸ਼ੈਸ਼ਨ ਮੈਨੇਜਰ ਨਾਲ ਕੁਨੈਕਸ਼ਨ ਆਯੋਗ"
505
506#~ msgid "Specify file containing saved configuration"
507#~ msgstr "ਸੰਭਾਲੀ ਸੰਰਚਨਾ ਰੱਖਣ ਵਾਲੀ ਫਾਇਲ ਦਿਓ"
508
509#~ msgid "FILE"
510#~ msgstr "ਫਾਇਲ"
511
512#~ msgid "ID"
513#~ msgstr "ID"
514
515# gnome-session/session-properties-capplet.c:332
516#~ msgid "Session management options:"
517#~ msgstr "ਸ਼ੈਸ਼ਨ ਪਰਬੰਧਕ ਚੋਣਾਂ:"
518
519# gnome-session/session-properties-capplet.c:332
520#~ msgid "Show session management options"
521#~ msgstr "ਸ਼ੈਸ਼ਨ ਪਰਬੰਧਕ ਚੋਣਾਂ ਵੇਖੋ"
522
523#~ msgid "Some programs are still running:"
524#~ msgstr "ਕੁਝ ਪਰੋਗਰਾਮ ਹਾਲੇ ਵੀ ਚੱਲ ਰਹੇ ਹਨ:"
525
526#~ msgid "Unknown"
527#~ msgstr "ਅਣਜਾਣ"
528
529#~ msgid "A program is still running:"
530#~ msgstr "ਇੱਕ ਪਰੋਗਰਾਮ ਹਾਲੇ ਵੀ ਚੱਲ ਰਿਹਾ ਹੈ:"
531
532#~ msgid ""
533#~ "Waiting for the program to finish. Interrupting the program may cause you "
534#~ "to lose work."
535#~ msgstr ""
536#~ "ਪਰੋਗਰਾਮ ਨੂੰ ਪੂਰਾ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਪਰੋਗਰਾਮ 'ਚ ਦਖਲ ਦੇਣ ਨਾਲ ਤੁਹਾਡਾ ਕੰਮ ਗੁਆਚ "
537#~ "ਸਕਦਾ ਹੈ।"
538
539#~ msgid ""
540#~ "Waiting for programs to finish. Interrupting these programs may cause you "
541#~ "to lose work."
542#~ msgstr ""
543#~ "ਪਰੋਗਰਾਮਾਂ ਨੂੰ ਪੂਰਾ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਪਰੋਗਰਾਮਾਂ 'ਚ ਦਖਲ ਦੇਣ ਨਾਲ ਤੁਹਾਡਾ ਕੰਮ "
544#~ "ਗੁਆਚ ਸਕਦਾ ਹੈ।"
545
546#~ msgid "Switch User Anyway"
547#~ msgstr "ਕਿਵੇਂ ਵੀ ਯੂਜ਼ਰ ਬਦਲੋ"
548
549#~ msgid "Log Out Anyway"
550#~ msgstr "ਕਿਵੇਂ ਵੀ ਲਾਗ-ਆਉਟ ਕਰੋ"
551
552#~ msgid "Suspend Anyway"
553#~ msgstr "ਕਿਵੇਂ ਵੀ ਸਸਪੈਂਡ"
554
555#~ msgid "Hibernate Anyway"
556#~ msgstr "ਕਿਵੇਂ ਵੀ ਹਾਈਬਰਨੇਟ"
557
558#~ msgid "Shut Down Anyway"
559#~ msgstr "ਕਿਵੇਂ ਵੀ ਬੰਦ ਕਰੋ"
560
561#~ msgid "Restart Anyway"
562#~ msgstr "ਕਿਵੇਂ ਵੀ ਮੁੜ-ਚਾਲੂ ਕਰੋ"
563
564#~ msgid "Lock Screen"
565#~ msgstr "ਸਕਰੀਨ ਲਾਕ ਕਰੋ"
566
567# gnome-session/splash.c:69
568#~ msgid "Cancel"
569#~ msgstr "ਰੱਦ ਕਰੋ"
570
571#~ msgid "You will be automatically logged out in %d second."
572#~ msgid_plural "You will be automatically logged out in %d seconds."
573#~ msgstr[0] "ਤੁਹਾਨੂੰ %d ਸਕਿੰਟ ਬਾਅਦ ਆਟੋਮੈਟਿਕ ਲਾਗਆਉਟ ਕੀਤਾ ਜਾਵੇਗਾ।"
574#~ msgstr[1] "ਤੁਹਾਨੂੰ %d ਸਕਿੰਟਾਂ ਬਾਅਦ ਆਟੋਮੈਟਿਕ ਲਾਗਆਉਟ ਕੀਤਾ ਜਾਵੇਗਾ।"
575
576#~ msgid "This system will be automatically shut down in %d second."
577#~ msgid_plural "This system will be automatically shut down in %d seconds."
578#~ msgstr[0] "ਇਹ ਸਿਸਟਮ %d ਸਕਿੰਟ ਬਾਅਦ ਆਟੋਮੈਟਿਕ ਬੰਦ ਕੀਤਾ ਜਾਵੇਗਾ।"
579#~ msgstr[1] "ਇਹ ਸਿਸਟਮ %d ਸਕਿੰਟਾਂ ਬਾਅਦ ਆਟੋਮੈਟਿਕ ਬੰਦ ਕੀਤਾ ਜਾਵੇਗਾ।"
580
581#~ msgid "This system will be automatically restarted in %d second."
582#~ msgid_plural "This system will be automatically restarted in %d seconds."
583#~ msgstr[0] "ਇਹ ਸਿਸਟਮ %d ਸਕਿੰਟ ਬਾਅਦ ਆਟੋਮੈਟਿਕ ਬੰਦ ਹੋ ਜਾਵੇਗਾ।"
584#~ msgstr[1] "ਇਹ ਸਿਸਟਮ %d ਸਕਿੰਟਾਂ ਬਾਅਦ ਆਟੋਮੈਟਿਕ ਬੰਦ ਹੋ ਜਾਵੇਗਾ।"
585
586#~ msgid "You are currently logged in as \"%s\"."
587#~ msgstr "ਹੁਣ ਤੁਸੀਂ  \"%s\" ਵਜੋਂ ਲਾਗਇਨ ਹੋ।"
588
589# msgid "You are currently logged in as \"%s\"."
590# msgstr "ਤੁਸੀਂ ਇਸ ਵੇਲੇ "%s\" ਵਜੋਂ ਲਾਗਇਨ ਹੋ।"
591#~ msgid "Log out of this system now?"
592#~ msgstr "ਇਸ ਸਿਸਟਮ ਲਈ ਹੁਣੇ ਲਾਗ ਆਉਟ ਕਰਨਾ ਹੈ?"
593
594#~ msgid "_Switch User"
595#~ msgstr "ਯੂਜ਼ਰ ਬਦਲੋ(_S)"
596
597#~ msgid "Shut down this system now?"
598#~ msgstr "ਕੀ ਸਿਸਟਮ ਹੁਣੇ ਬੰਦ ਕਰਨਾ ਹੈ?"
599
600#~ msgid "S_uspend"
601#~ msgstr "ਸਸਪੈਂਡ(_u)"
602
603#~ msgid "_Hibernate"
604#~ msgstr "ਹਾਈਬਰਨੇਟ(_H)"
605
606# gnome-session/session-properties.c:173
607#~ msgid "_Restart"
608#~ msgstr "ਰੀ-ਸਟਾਰਟ(_R)"
609
610# gnome-session/logout.c:277
611#~ msgid "_Shut Down"
612#~ msgstr "ਬੰਦ ਕਰੋ(_S)"
613
614#~ msgid "Restart this system now?"
615#~ msgstr "ਕੀ ਸਿਸਟਮ ਹੁਣ ਮੁੜ-ਚਾਲੂ ਕਰਨਾ ਹੈ?"
616
617#~ msgid "Icon '%s' not found"
618#~ msgstr "ਆਈਕਾਨ '%s' ਨਹੀਂ ਲੱਭਿਆ"
619
620#~ msgid "GNOME 3 Failed to Load"
621#~ msgstr "ਗਨੋਮ ੩ ਲੋਡ ਕਰਨ ਲਈ ਫੇਲ੍ਹ"
622
623#~ msgid ""
624#~ "Unfortunately GNOME 3 failed to start properly and started in the "
625#~ "<i>fallback mode</i>.\n"
626#~ "\n"
627#~ "This most likely means your system (graphics hardware or driver) is not "
628#~ "capable of delivering the full GNOME 3 experience."
629#~ msgstr ""
630#~ "ਅਫਸੋਸ ਹੈ ਕਿ ਗਨੋਮ ੩ ਠੀਕ ਤਰ੍ਹਾਂ ਚੱਲਣ ਲਈ ਫੇਲ੍ਹ ਹੋਇਆ ਹੈ ਅਤੇ <i>ਫਾਲਬੈਕ ਮੋਡ</i> ਵਿੱਚ ਚੱਲ ਸਕਿਆ "
631#~ "ਹੈ।\n"
632#~ "\n"
633#~ "ਇਹ ਦਾ ਸਭ ਤੋਂ ਆਮ ਕਾਰਨ ਹੈ ਕਿ ਤੁਹਾਡਾ ਸਿਸਟਮ (ਗਰਾਫਿਕਸ ਹਾਰਡਵੇਅਰ ਜਾਂ ਡਰਾਇਵਰ) ਗਨੋਮ ੩ ਨੂੰ "
634#~ "ਠੀਕ ਤਰ੍ਹਾਂ ਚਲਾਉਣ ਲਈ ਸਮਰੱਥ ਨਹੀਂ ਹੈ।"
635
636#~ msgid "Learn more about GNOME 3"
637#~ msgstr "ਗਨੋਮ ੩ ਬਾਰੇ ਹੋਰ ਜਾਣਕਾਰੀ ਲਵੋ"
638
639#~ msgid ""
640#~ "Unable to start login session (and unable to connect to the X server)"
641#~ msgstr "ਲਾਗਇਨ ਸ਼ੈਸ਼ਨ ਸ਼ੁਰੂ ਕਰਨ ਲਈ ਅਸਮਰੱਥ (ਅਤੇ X ਸਰਵਰ ਨਾਲ ਕੁਨੈਕਟ ਕਰਨ ਲਈ ਵੀ ਅਸਮਰੱਥ)"
642
643#~ msgid "<b>Some programs are still running:</b>"
644#~ msgstr "<b>ਕੁਝ ਪਰੋਗਰਾਮ ਹਾਲੇ ਵੀ ਚੱਲਦੇ ਹਨ:</b>"
645
646#~ msgid "Exited with code %d"
647#~ msgstr "ਕੋਡ %d ਨਾਲ ਬੰਦ ਹੋ ਗਿਆ"
648
649#~ msgid "Killed by signal %d"
650#~ msgstr "ਸਿਗਨਲ %d ਰਾਹੀਂ ਕਿੱਲ ਕੀਤਾ"
651
652#~ msgid "Stopped by signal %d"
653#~ msgstr "ਸਿਗਨਲ %d ਰਾਹੀਂ ਰੁਕਿਆ"
654
655#~| msgid ""
656#~| "A problem has occurred and the system can't recover.\n"
657#~| "Please log out and try again."
658#~ msgid ""
659#~ "A problem has occurred and the system can't recover. Some of the "
660#~ "extensions below may have caused this.\n"
661#~ "Please try disabling some of these, and then log out and try again."
662#~ msgstr ""
663#~ "ਇੱਕ ਸਮੱਸਿਆ ਆਈ ਹੈ ਅਤੇ ਸਿਸਟਮ ਇਸ ਤੋਂ ਉਭਰ ਨਹੀਂ ਸਕਿਆ। ਹੇਠ ਦਿੱਤੀਆਂ ਇਕਸਟੈਨਸ਼ਨਾਂ ਵਿੱਚੋਂ ਕੋਈ ਇਸ ਦਾ "
664#~ "ਕਾਰਨ ਹੋ ਸਕਦਾ ਹੈ।\n"
665#~ "ਇਹਨਾਂ ਵਿੱਚੋਂ ਕੁਝ ਨੂੰ ਬੰਦ ਕਰੋ ਜੀ ਅਤੇ ਲਾਗ ਆਉਟ ਕਰਕੇ ਫੇਰ ਕੋਸ਼ਿਸ਼ ਕਰੋ।"
666
667#~ msgid ""
668#~ "There is a problem with the configuration server.\n"
669#~ "(%s exited with status %d)"
670#~ msgstr ""
671#~ "ਸੰਰਚਨਾ ਸਰਵਰ ਨਾਲ ਇੱਕ ਸਮੱਸਿਆ ਆਈ ਹੈ।\n"
672#~ "(%s ਹਾਲਤ %d ਨਾਲ ਬੰਦ ਹੋਇਆ)"
673
674# gnome-session/splash.c:71
675#~ msgid "File Manager"
676#~ msgstr "ਫਾਇਲ ਮੈਨੇਜਰ"
677
678#~ msgid "List of applications that are part of the default session."
679#~ msgstr "ਐਪਲੀਕੇਸ਼ਨਾਂ ਦੀ ਲਿਸਟ, ਜੋ ਕਿ ਡਿਫਾਲਟ ਸ਼ੈਸ਼ਨ ਦਾ ਭਾਗ ਹਨ।"
680
681#~ msgid ""
682#~ "List of components that are required as part of the session. (Each "
683#~ "element names a key under \"/desktop/gnome/session/required_components"
684#~ "\"). The Startup Applications preferences tool will not normally allow "
685#~ "users to remove a required component from the session, and the session "
686#~ "manager will automatically add the required components back to the "
687#~ "session at login time if they do get removed."
688#~ msgstr ""
689#~ "ਭਾਗਾਂ ਦੀ ਲਿਸਟ, ਜੋ ਕਿ ਗਨੋਮ ਦੇ ਭਾਗ ਵਜੋਂ ਲੋੜੀਦੇ ਹਨ। (ਹਰ ਭਾਗ ਨੂੰ \"/desktop/gnome/"
690#~ "session/required_components\" ਵਿੱਚ ਰੱਖਿਆ ਹੈ)। ਸ਼ੁਰੂਆਤ ਐਪਲੀਕੇਸ਼ਨ ਪਸੰਦ ਟੂਲ ਯੂਜ਼ਰ ਨੂੰ ਆਮ "
691#~ "ਤੌਰ ਉੱਤੇ ਸ਼ੈਸ਼ਨ ਵਿੱਚੋਂ ਲੋੜੀਦੇ ਭਾਗ ਹਟਾਉਣ ਨਹੀਂ ਦੇਵੇਗਾ ਅਤੇ ਸ਼ੈਸ਼ਨ ਮੈਨੇਜਰ ਆਟੋਮੈਟਿਕ ਲੋੜੀਦੇ ਭਾਗਾਂ ਨੂੰ ਸ਼ੈਸ਼ਨ "
692#~ "ਵਿੱਚ ਲਾਗਇਨ ਸਮੇਂ ਜੋੜ ਦੇਵੇਗਾ, ਜੇ ਉਹ ਹਟਾਏ ਗਏ ਹੋਣ।"
693
694# gnome-session/splash.c:69
695#~ msgid "Panel"
696#~ msgstr "ਪੈਨਲ"
697
698#~ msgid "Required session components"
699#~ msgstr "ਲੋੜੀਦੇ ਸ਼ੈਸ਼ਨ ਭਾਗ"
700
701#~ msgid ""
702#~ "The file manager provides the desktop icons and allows you to interact "
703#~ "with your saved files."
704#~ msgstr ""
705#~ "ਫਾਇਲ ਮੈਨੇਜਰ ਡੈਸਕਟਾਪ ਆਈਕਾਨ ਦਿੰਦਾ ਹੈ ਅਤੇ ਤੁਹਾਨੂੰ ਤੁਹਾਡੀਆਂ ਸੰਭਾਲੀਆਂ ਫਾਇਲਾਂ ਵਰਤਣ ਲਈ ਸਹਾਇਕ ਹੈ।"
706
707#~ msgid ""
708#~ "The number of minutes of inactivity before the session is considered idle."
709#~ msgstr "ਗ਼ੈਰ-ਸਰਗਰਮੀ ਦੇ ਮਿੰਟਾਂ ਦੀ ਗਿਣਤੀ, ਜਦੋਂ ਕਿ ਸ਼ੈਸ਼ਨ ਨੂੰ ਵੇਹਲਾ ਗਿਣਿਆ ਜਾਵੇ।"
710
711#~ msgid ""
712#~ "The panel provides the bar at the top or bottom of the screen containing "
713#~ "menus, the window list, status icons, the clock, etc."
714#~ msgstr ""
715#~ "ਪੈਨਲ ਸਕਰੀਨ ਦੇ ਉੱਤੇ ਜਾਂ ਥੱਲੇ ਇੱਕ ਪੱਟੀ ਦਿੰਦਾ ਹੈ, ਜਿਸ ਵਿੱਚ ਮੇਨੂ, ਵਿੰਡੋ ਲਿਸਟ, ਹਾਲਤ ਆਈਕਾਨ ਅਤੇ "
716#~ "ਘੜੀ ਆਦਿ ਹੁੰਦੇ ਹਨ।"
717
718#~ msgid ""
719#~ "The window manager is the program that draws the title bar and borders "
720#~ "around windows, and allows you to move and resize windows."
721#~ msgstr ""
722#~ "ਵਿੰਡੋ ਮੈਨੇਜਰ ਪਰੋਗਰਾਮ ਹੈ, ਜੋ ਕਿ ਵਿੰਡੋ ਦੇ ਦੁਆਲੇ ਟਾਈਟਲ-ਪੱਟੀ ਅਤੇ ਬਾਰਡਰ ਬਣਾਉਦਾ ਹੈ ਅਤੇ ਤੁਹਾਨੂੰ ਵਿੰਡੋ "
723#~ "ਹਿਲਾਉਣ ਅਤੇਸਾਈਜ਼ ਬਦਲਣ ਦੇ ਕੰਮ ਆਉਦਾ ਹੈ।"
724
725#~ msgid "Time before session is considered idle"
726#~ msgstr "ਵੇਹਲਾ ਗਿਣਨ ਤੋਂ ਪਹਿਲਾਂ ਸ਼ੈਸ਼ਨ ਦਾ ਸਮਾਂ"
727
728# gnome-session/splash.c:71
729#~ msgid "Window Manager"
730#~ msgstr "ਵਿੰਡੋ ਮੈਨੇਜਰ"
731
732#~| msgid "GConf key used to lookup default session"
733#~ msgid "GConf key used to look up default session"
734#~ msgstr "ਜੀਕਾਨਫ਼ ਕੀ ਡਿਫਾਲਟ ਸ਼ੈਸ਼ਨ ਖੋਜ ਲਈ ਵਰਤੀ"
735
736#~ msgid "Show shutdown dialog"
737#~ msgstr "ਬੰਦ ਕਰੋ ਡਾਈਲਾਗ ਵੇਖੋ"
738
739# gnome-session/save-session.c:44
740#~ msgid "Use dialog boxes for errors"
741#~ msgstr "ਗਲਤੀਆਂ ਲਈ ਡਾਈਲਾਗ ਬਕਸੇ ਵਰਤੋਂ"
742
743# gnome-session/session-properties-capplet.c:259
744#~ msgid "Set the current session name"
745#~ msgstr "ਮੌਜੂਦਾ ਸ਼ੈਸ਼ਨ ਨਾਂ ਸੈੱਟ ਕਰੋ"
746
747#~ msgid "NAME"
748#~ msgstr "ਨਾਂ"
749
750# gnome-session/save-session.c:43
751#~ msgid "Kill session"
752#~ msgstr "ਸ਼ੈਸ਼ਨ ਖਤਮ ਕਰੋ"
753
754#~ msgid ""
755#~ "Waiting for program to finish.  Interrupting program may cause you to "
756#~ "lose work."
757#~ msgstr ""
758#~ "ਪਰੋਗਰਾਮ ਦੇ ਖਤਮ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਪਰੋਗਰਾਮ 'ਚ ਦਖਣ ਦੇਣ ਨਾਲ ਤੁਹਾਡਾ ਕੰਮ ਖਰਾਬ "
759#~ "ਹੋ ਸਕਦਾ ਹੈ।"
760
761#~ msgid "GNOME Settings Daemon Helper"
762#~ msgstr "ਗਨੋਮ ਸੈਟਿੰਗ ਡੈਮਨ ਸਹਾਇਕ"
763
764#~ msgid ""
765#~ "If enabled, gnome-session will save the session automatically. Otherwise, "
766#~ "the logout dialog will have an option to save the session."
767#~ msgstr ""
768#~ "ਜੇ ਚਾਲੂ ਹੈ, ਗਨੋਮ-ਸ਼ੈਸ਼ਨ ਆਪੇ ਸ਼ੈਸ਼ਨ ਨੂੰ ਸੰਭਾਲੇਗਾ। ਨਹੀ ਤਾਂ, ਲਾਗਆਉਟ ਸਮੇਂ ਸ਼ੈਸ਼ਨ ਸੰਭਾਲਣ ਦੀ ਚੋਣ ਉਪਲਬਧ "
769#~ "ਹੋਵੇਗੀ।"
770
771#~ msgid "Preferred Image to use for login splash screen"
772#~ msgstr "ਲਾਗਇਨ ਸਵਾਗਤੀ ਸਕਰੀਨ ਲਈ ਪਸੰਦੀਦਾ ਚਿੱਤਰ"
773
774# gnome-session/session-properties-capplet.c:227
775#~ msgid "Show the splash screen"
776#~ msgstr "ਸਵਾਗਤੀ ਸਕਰੀਨ ਵੇਖੋ"
777
778# gnome-session/session-properties-capplet.c:227
779#~ msgid "Show the splash screen when the session starts up"
780#~ msgstr "ਸ਼ੈਸ਼ਨ ਸ਼ੁਰੂ ਕਰਨ ਵੇਲੇ ਸਵਾਗਤੀ ਸਕਰੀਨ ਵੇਖੋ"
781
782#~ msgid ""
783#~ "This is a relative path value based off the $datadir/pixmaps/ directory. "
784#~ "Sub-directories and image names are valid values. Changing this value "
785#~ "will effect the next session login."
786#~ msgstr ""
787#~ "ਇਹ $datadir/pixmaps/ directory ਦੇ ਅਧਾਰ ਤੇ ਅਨੁਸਾਰੀ ਮਾਰਗ ਮੁੱਲ ਹੈ। ਸਬ-ਡਾਇਰੈਕਟਰੀਆਂ ਅਤੇ "
788#~ "ਚਿੱਤਰ ਨਾਂ ਠੀਕ ਮੁੱਲ ਹਨ। ਇਹਨਾਂ ਵਿੱਚ ਤਬਦੀਲੀ ਸਿਰਫ਼ ਅਗਲੇ ਸ਼ੈਸ਼ਨ ਤੋਂ ਹੀ ਹੋ ਸਕੇਗੀ।"
789
790# gnome-session/session-properties-capplet.c:227
791#~ msgid "- GNOME Splash Screen"
792#~ msgstr "- ਗਨੋਮ ਸਕਰੀਨ ਵੇਖੋ"
793
794# gnome-session/session-properties-capplet.c:227
795#~ msgid "GNOME Splash Screen"
796#~ msgstr "ਗਨੋਮ ਸ਼ੁਰੂਆਤੀ ਸਕਰੀਨ"
797
798# gnome-session/startup-programs.c:332
799#~ msgid "The name of the startup program cannot be empty"
800#~ msgstr "ਸ਼ੁਰੂਆਤੀ ਪਰੋਗਰਾਮ ਦਾ ਨਾਂ ਖਾਲੀ ਨਹੀਂ ਹੋ ਸਕਦਾ ਹੈ"
801
802#~ msgid ""
803#~ "Assistive technology support has been requested for this session, but the "
804#~ "accessibility registry was not found. Please ensure that the AT-SPI "
805#~ "package is installed. Your session has been started without assistive "
806#~ "technology support."
807#~ msgstr ""
808#~ "ਸਹਾਇਕ ਤਕਨਾਲੋਜੀ ਸਹਿਯੋਗ ਸ਼ੈਸ਼ਨ ਲਈ ਮੰਗਿਆ ਗਿਆ ਹੈ, ਪਰ ਸਹਾਇਕ ਰਜਿਸਟਰੀ ਨਹੀਂ ਮਿਲੀ ਹੈ। ਜਾਂਚ "
809#~ "ਕਰੋ ਕਿ AT-SPI ਪੈਕੇਜ ਇੰਸਟਾਲ ਹੈ। ਤੁਹਾਡਾ ਸ਼ੈਸ਼ਨ ਸਹਾਇਕ ਤਕਨਾਲੋਜੀ ਤੋਂ ਬਿਨਾਂ ਸ਼ੁਰੂ ਕੀਤਾ ਜਾਵੇਗਾ।"
810
811#~ msgid "AT SPI Registry Wrapper"
812#~ msgstr "AT SPI ਰਜਿਸਟਰ ਰੈਪਰ"
813
814#~ msgid "Sessions Preferences"
815#~ msgstr "ਸ਼ੈਸ਼ਨ ਪਸੰਦ"
816
817#~ msgid "GNOME Keyring Daemon Wrapper"
818#~ msgstr "ਗਨੋਮ ਕੀਰਿੰਗ ਡੈਮਨ ਰੈਪਰ"
819
820#~ msgid "Selected option in the log out dialog"
821#~ msgstr "ਲਾਗਆਉਣ ਡਾਈਲਾਗ ਵਿੱਚ ਚੁਣੀ ਚੋਣ"
822
823#~ msgid ""
824#~ "This is the option that will be selected in the logout dialog, valid "
825#~ "values are \"logout\" for logging out, \"shutdown\" for halting the "
826#~ "system and \"restart\" for restarting the system."
827#~ msgstr ""
828#~ "ਇਹ ਚੋਣ ਹੈ, ਜੋ ਕਿ ਲਾਗ-ਆਉਣ ਡਾਈਲਾਗ ਵਿੱਚ ਵੇਖਾਈ ਜਾਵੇਗੀ, ਠੀਕ ਮੁੱਲ ਲਾਗ-ਆਉਣ ਲਈ \"ਲਾਗ-ਆਉਟ"
829#~ "\", ਸਿਸਟਮ ਨੂੰ ਬੰਦ ਕਰਨ ਲਈ \"ਬੰਦ ਕਰੋ\", ਅਤੇ ਮੁੜ-ਚਲਾਉਣ ਲਈ \"ਮੁੜ-ਚਲਾਓ\" ਹਨ।"
830
831#~ msgid "Configure your sessions"
832#~ msgstr "ਆਪਣੇ ਸ਼ੈਸ਼ਨ ਦੀ ਸੰਰਚਨਾ ਕਰੋ"
833
834#~ msgid "Session management"
835#~ msgstr "ਸ਼ੈਸ਼ਨ ਪਰਬੰਧ"
836
837#~ msgid "GNOME GUI Library + EggSMClient"
838#~ msgstr "GNOME GUI ਲਾਇਬਰੇਰੀ + EggSMClient"
839
840# gnome-session/save-session.c:112
841#~ msgid "Could not connect to the session manager\n"
842#~ msgstr "ਸ਼ੈਸ਼ਨ ਮੈਨੇਜਰ ਨਾਲ ਜੁੜਿਆ ਨਹੀਂ ਜਾ ਸਕਿਆ\n"
843
844#~ msgid "Play logout sound instead of login"
845#~ msgstr "ਲਾਗਇਨ ਦੀ ਬਜਾਏ ਲਾਗਆਉਟ ਸਾਊਡ ਚਲਾਓ"
846
847#~ msgid "- GNOME login/logout sound"
848#~ msgstr "- GNOME ਲਾਗਇਨ/ਲਾਗਆਉਟ ਸਾਊਂਡ"
849
850#~ msgid "Allow TCP connections"
851#~ msgstr "TCP ਕੁਨੈਕਸ਼ਨ ਮਨਜ਼ੂਰ"
852
853#~ msgid ""
854#~ "For security reasons, on platforms which have _IceTcpTransNoListen() "
855#~ "(XFree86 systems), gnome-session does not listen for connections on TCP "
856#~ "ports. This option will allow connections from (authorized) remote hosts. "
857#~ "gnome-session must be restarted for this to take effect."
858#~ msgstr ""
859#~ "ਸੁਰੱਖਿਆ ਕਾਰਨਾਂ ਕਰਕੇ , ਪਲੇਟਫਾਰਮ ਜੋ ਕਿ IceTcpTransNoListen() (XFree86 ਸਿਸਟਮ) ਹਨ, "
860#~ "ਗਨੋਮ-ਸ਼ੈਸ਼ਨ TCP ਪੋਰਟ ਤੇ ਸਬੰਧ ਨਹੀ ਸੁਣਦਾ। ਇਸ ਚੋਣ ਰਿਮੋਟ ਮੇਜ਼ਬਾਨ ਤੋ ਸਬੰਧ ਦੀ ਇਜ਼ਾਜਤ "
861#~ "(ਪ੍ਰਮਾਣਿਕ)ਦਿੰਦੀ ਹੈ। ਗਨੋਮ-ਸ਼ੈਸ਼ਨ ਇਸ ਨੂੰ ਲਾਗੂ ਕਰਨ ਲਈ ਮੁੜ ਚਾਲੂ ਹੋ ਰਿਹਾ ਹੈ।"
862